ਵੇ ਚੰਨ ਨਾਲ ਚਾਨਣੀ ਦਾ
ਜਿੰਨਾ ਗੂੜਾ ਪਿਆਰ ਏ
ਸਾਨੂੰ ਸੋਹਣੀਏ
ਉਹਨਾਂ ਤੇਰੇ ਨਾਲ
ਵੇ ਕਿਉਂ ਪੁੱਛੇ ਬਾਰ ਬਾਰ
ਕਿੰਨਾ ਮੈਨੂੰ ਪਿਆਰ ਏ
ਸਾਨੂੰ ਸੋਹਣੀਏ
ਉਹਨਾਂ ਤੇਰੇ ਨਾਲ
ਸਾਨੂੰ ਸੋਹਣੀਏ
ਉਹਨਾਂ ਤੇਰੇ ਨਾਲ
ਜਿੰਨੀ ਸੋਹਣੀ
ਸੂਰਤ ਤੇਰੀ
ਉਥੋਂ ਵੱਧ ਕੇ
ਦਿਲ ਸੋਹਣਾ
ਵੱਖ ਤੈਥੋਂ
ਹੋ ਕੇ ਕਦੇ
ਮੈਥੋਂ ਨੀ
ਜੀ ਹੋਣਾ
ਮੈਂ ਮੇਰੀ ਸਾਰੀ ਜ਼ਿੰਦਗੀ
ਨਾਂ ਤੇਰੇ ਕਰਤੀ
ਜਦ ਕਹਿ ਦਿਤਾ
ਨੀਓ ਜੀ ਸਕਦੇ
ਇਸ ਬਿਨ ਤੇਰੇ
ਵੇ ਫੁੱਲਾਂ ਨੂੰ ਵੀ
ਮਿੱਟਾਂ ਨਾਲ
ਜਿੰਨਾ ਗੂੜਾ ਪਿਆਰ ਏ
ਸਾਨੂੰ ਸੋਹਣੀਏ
ਉਹਨਾਂ ਤੇਰੇ ਨਾਲ
ਵੇ ਕਿਉਂ ਪੁੱਛੇ ਬਾਰ ਬਾਰ
ਕਿੰਨਾ ਮੈਨੂੰ ਪਿਆਰ ਏ
ਸਾਨੂੰ ਸੋਹਣੀਏ
ਉਹਨਾਂ ਤੇਰੇ ਨਾਲ
ਜਿਵੇਂ ਮੱਛੀਆਂ ਨੂੰ
ਲੋੜ ਪਾਣੀ ਦੀ
ਉਹਨਜੇ ਮੈਨੂੰ ਲੋੜ ਤੇਰੀ
ਜ਼ਿੰਦਗੀ ਬਿਤਾਉਣ ਲਈ
ਜਿਵੇਂ ਲੋੜ ਪੈਂਦੀ ਐ
ਖੰਭਾਂ ਦੀ
ਉਟਰ ਨੂੰ
ਉਹਜੇ ਲੋੜ ਮੈਨੂੰ
ਤੇਰੀ ਸੱਚਣਾ
ਸਖਤ ਤੋਂ ਹੋ ਕੇ
ਪਲ ਵੀ ਨੀ ਲੰਘਦਾ
ਜਦ ਕਹਿ ਦਿਤਾ
ਨੀਓ ਜੀ ਸਕਦੇ
ਇਸ ਬਿਨ ਤੇਰੇ
ਵੇ ਸੁਰਾਂ ਨੂੰ ਵੀ
ਸੱਜਾਂ ਨਾਲ
ਜਿੰਨਾ ਗੂੜਾ ਪਿਆਰ ਏ
ਸਾਨੂੰ ਸੋਹਣੀਏ
ਉਹਨਾਂ ਤੇਰੇ ਨਾਲ
ਚੰਨ ਨਾਲ ਚਾਨਣੀ ਦਾ
ਜਿੰਨਾ ਗੂੜਾ ਪਿਆਰ ਏ
ਸਾਨੂੰ ਸੋਹਣੀਏ
ਉਹਨਾਂ ਤੇਰੇ ਨਾਲ
ਵੇ ਕਿਉਂ ਪੁੱਛੇ ਬਾਰ ਬਾਰ
ਕਿੰਨਾ ਮੈਨੂੰ ਪਿਆਰ ਏ
ਸਾਨੂੰ ਸੋਹਣੀਏ
ਉਹਨਾਂ ਤੇਰੇ ਨਾਲ
ਸਾਨੂੰ ਸੋਹਣੀਏ
ਉਹਨਾਂ ਤੇਰੇ ਨਾਲ