ਤੈਨੂੰ ਵੇਖਣ ਨੂੰ ਜੀਅ ਕਰਦਾ ਇਹ ਦਿਲ ਭਰਕੇ
ਤੇਰੇ ਦੀਦਾਰ ਨੂੰ ਕੱਟਦੇ ਨੈਣਾਂ ਦੇ ਚੜ੍ਹਕੇ
ਏਸੇ ਦਿਲ ਦੇ ਸੁਪਨੇ ਵੀ, ਬੱਸ ਇੱਕ ਆਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਏ, ਪਰ ਅੱਖੀਆਂ ਉਦਾਸ ਨੇ

ਤੇਰੇ ਸ਼ਹਿਰ ਕੋਲ ਦੀ ਲੰਘਿਆ, ਅੱਜ ਵਗੀਆਂ ਠੰਡੀਆਂ ਹਵਾਵਾਂ
ਸਾਨੂੰ ਫੇਰ ਪਤਾ ਲੱਗਿਆ, ਤੂੰ ਹੀ ਦਿੱਤੀਆਂ ਹੁਣੀਆਂ ਦੁਆਵਾਂ
ਤੇਰੀ ਸੱਧਰਾਂ ਨੇ ਸਾਨੂੰ ਦੱਸਿਆ, ਜੋ ਸਾਡੀਆਂ ਖ਼ਾਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਏ, ਪਰ ਅੱਖੀਆਂ ਉਦਾਸ ਨੇ
ਤੂੰ ਤਸਵੀਰਾਂ ਵਿੱਚ ਖੁਸ਼ ਦਿਸਦੀ ਏ, ਪਰ ਅੱਖੀਆਂ ਉਦਾਸ ਨੇ
ਇੱਕ ਮੌਕਾ ਜੇ ਮਿਲੇ ਸਾਨੂੰ ਕੁੱਝ ਪੁੱਛਣਾ ਚਾਹੁਣੇ ਹਾਂ
ਜਿਸ ਮੋੜਦੇ ਵਿਛੜੇ ਸੀ, ਉੱਥੇ ਹੁਣ ਰੁਕਣਾ ਚਾਹੁਣੇ ਹਾਂ

ਤੂੰ ਵੀ ਸੱਚੋ-ਸੱਚੀ ਦੱਸ ਦੇ ਕੀ ਤੇਰੇ ਅਹਿਸਾਸ ਨੇ