ਉਹ ਰੱਜ ਕੇ ਸੁਨੱਖਾ, ਮੈਂ ਕਰਦੀ shine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਮੈਂ ਸਿੱਖਦੀ guitar, ਉਹ ਕਰਦਾ rhyme
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਉਹ ਛੱਡਦਾ ਨਹੀਂ ਕੱਖ, ਮੈਂ only wine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਦੁੱਖ ਹੋਵੇ, ਸੁੱਖ ਹੋਵੇ, ਦੋਵੇਂ ਆਂ fine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਘੁੰਮਦੇ ਆਂ 'ਕੱਠੇ, ਕੋਈ ਮੱਚਦਾ ਤਾਂ ਮੱਚੇ
ਏਹੇ ਗੱਲਾਂ ਸੋਚਣੇਂ ਦਾ ਕੀਹਦੇ ਕੋ' time?
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਉਹ gym ਦਾ ਸ਼ੌਕੀਨ, ਮੈਂ ਕਰਾਂ hot yoga
ਹਾਏ, ਮੈਂ ਓਹਦੇ ਲਈ ਤੇ ਉਹ ਮੇਰੇ ਜੋਗਾ
ਮੈਨੂੰ beach ਨੇ ਪਸੰਦ ਤੇ ਓਹਨੂੰ off-road
ਹਾਏ, ਸਾਡੇ ਏਹੇ ਦੁਨੀਆਂ 'ਚ ਕਿਸੇ ਦੀ ਨਹੀਂ ਲੋੜ
ਹਾਏ, ਮੇਰੀ ਓਹਦੇ ਵਿੱਚ ਜਾਨ, ਓਹਦੀ ਮੇਰੇ ਵਿੱਚ
ਹਾਏ, ਮੈਂ ਥੋੜ੍ਹੀ moody ਆਂ ਤੇ ਉਹੋ toxic
ਵੇ ਦੋਵੇਂ ਇੱਕ ਦੂਜੇ ਨੂੰ ਕਰੀਏ define
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਹਾਏ, ਅਸੀਂ soulmate, ਕੋਈ ਮੰਗੇ ਨਹੀਂ tag
ਮੇਰੇ ਕੋ' 911, ਓਹਦੀ G-Wag
ਹਾਏ, ਦੋਹੇਂ ਲਾਈਏ race'an, ਉੱਡਦੀ ਆ ਧੂੜ
ਮੈਂ soft spoken ਤੇ ਉਹ ਥੋੜ੍ਹਾ rude
ਹਰ ਗੱਲ share ਆ ਤੇ ਪੈਂਦਾ ਨਹੀਓਂ gap
ਮੈਂ ਸੁਣਾ slow rock ਤੇ ਉਹ ਸੁਣੇ rap
ਹਾਏ, ਉਹ ਮੇਰਾ ਚੰਨ, ਮੈਂ ਓਹਦੀ sunshine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਹਾਏ, ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਹਾਏ, ਬੁੱਝ ਲੈਂਦਾ ਆਪੇ ਜੇ ਮੂੰਹੋਂ ਨਾ ਕੁੱਝ ਦੱਸਾਂ
ਮੈਂ ਪੜ੍ਹਦੀ ਆਂ novel'an, ਉਹ ਪੜ੍ਹ ਲੈਂਦਾ ਅੱਖਾਂ
ਓਹਨੂੰ ਚਾਹ ਏ ਪਸੰਦ ਤੇ ਮੈਂ ਪੀਵਾਂ Matcha
ਹਾਏ, ਮਾਰਦਾ salute ਓਹਨੂੰ 'ਕੱਲ੍ਹਾ-'ਕੱਲ੍ਹਾ ਨਾਕਾ
ਓਹਦਾ ਵੈੱਲੀ ਆ ਮੜੰਗਾ ਤੇ ਮੇਰੀ ਬਿੱਲੀ ਤੋਰ
ਜੇ Arjan ਇੱਕੋ, ਮੇਰੇ ਜਿਹੀ ਵੀ ਨਾ ਹੋਰ
ਉਹ ਨਾਲ਼ ਹੋਵੇ ਸਮਾਂ ਮੈਨੂੰ ਲੱਗੇ divine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਓਹਦੀ ਆਂ ਮੈਂ ਤੇ he is mine
ਉਹ ਰੱਜ ਕੇ ਸੁਨੱਖਾ, ਮੈਂ ਕਰਦੀ shine
ਓਹਦੀ ਆਂ ਮੈਂ ਤੇ he is mine
(ਓਹਦੀ ਆਂ ਮੈਂ ਤੇ he is mine)
(ਓਹਦੀ ਆਂ ਮੈਂ ਤੇ he is mine)
(ਓਹਦੀ ਆਂ ਮੈਂ ਤੇ he is mine)
(He is mine)