Ayy
Harun Play
ਲੋਕੀ ਵੇ ਕਹਿੰਦੇ 'ਤੇ ਬੋਲਦੇਂ ਕਹਾਣੀ
ਕਰਦੇਂ ਵੇ ਗੱਲਾਂ 'ਤੇ ਸ਼ੁਰੂ ਬਦਨਾਮੀ
आँखे मंज़ूर, बातें मंज़ूर
आँखे मंज़ूर, बातें मंज़ूर
ਲੋਕੀ ਵੇ ਕਹਿੰਦੇ, ਤੇ ਬੋਲਦੇਂ ਕਹਾਣੀ
ਕਰਦੇਂ ਵੇ ਗੱਲਾਂ 'ਤੇ ਸ਼ੁਰੂ ਬਦਨਾਮੀ
आँखे मंज़ूर, बातें मंज़ूर
आँखे मंज़ूर, बातें मंज़ूर
I've been a fighter my whole life
Focus on my own price
Creating my own spice
Take it all, baby, don't slice
ਕਿ ਤੈਨੂੰ ਤੰਗੀ, ਵੇ, ਕਿਹੜੀ ਵੇ problem?
ਸੱਮਝ ਜੀ ਆਉਂਦੀ, ਵੇ, ਮੈਂ ਤੇਰਾ problem
I took my blessings for granted
ਮੈਂ ਨੀ ਮੰਨਦੀ, candid?
I speak every language, even I got a accent
ਸ਼ੁਰੂ ਕਰਾ ਮੈਂ ਤਮਾਸ਼ਾ
I'm in the scene, the ਧਮਾਕਾ
I feel like break love song
I attract ain't no drama
ਲੋਕੀ ਵੇ ਕਹਿੰਦੇ 'ਤੇ ਬੋਲਦੇਂ ਕਹਾਣੀ
ਕਰਦੇਂ ਵੇ ਗੱਲਾਂ 'ਤੇ ਸ਼ੁਰੂ ਬਦਨਾਮੀ
आँखे मंज़ूर, बातें मंज़ूर
आँखे मंज़ूर, बातें मंज़ूर
It's falling and fighting for my position every time
You're blinded, just blinded, now tell me, tell me, do you mind?
ਨਹੀਂ ਲੱਗਦੀ ਆ ਤੇਰੀਆਂ ਗੱਲਾਂ
ਤੇਰੀ ਪੂਰੀ ਨਜ਼ਰ ਮਨਜ਼ੂਰ
ਮੈਂ ਤੋੜ ਦੀ ਤੇਰੀਆਂ ਗੱਲਾਂ
Snap out of this illusion
ਲੋਕੀ ਵੇ ਕਹਿੰਦੇ 'ਤੇ ਬੋਲਦੇਂ ਕਹਾਣੀ
ਕਰਦੇਂ ਵੇ ਗੱਲਾਂ 'ਤੇ ਸ਼ੁਰੂ ਬਦਨਾਮੀ
आँखे मंज़ूर, बातें मंज़ूर
आँखे मंज़ूर, बातें मंज़ूर
ਕਹਾਣੀ, ਕਹਾਣੀ, ਕਹਾਣੀ
ਲੋਕੀ ਵੇ ਕਹਿੰਦੇ 'ਤੇ ਬੋਲਦੇਂ ਕਹਾਣੀ
ਕਹਾਣੀ, ਕਹਾਣੀ, ਕਹਾਣੀ
ਕਹਾਣੀ, ਕਹਾਣੀ, ਕਹਾਣੀ
Harun Play