ਤੇਰੇ ਨਾਲ ਮੈਂ, ਮੇਰੇ ਨਾਲ ਤੂੰ
ਜਿਵੇਂ ਤੂੰ ਕਾਵੇ ਉਵੈ ਮੈਂ ਕਰੂੰ
ਛੱਡੀ ਨਾ ਵੇ ਸੋਣਿਆ ਤੂੰ ਹੱਥ ਫੜ ਕੇ
ਦੀਦ ਤੇਰੀ ਦੇਖਣ ਨੂੰ ਅੱਖ ਤਰਸੇ
ਇੱਕ ਤੇਰੇ ਪਿੱਛੇ ਮੈਂ ਸਾਰੇ ਜਗ ਨਾਲ ਰੂੰ
ਤੇਰੇ ਨਾਲ ਮੈਂ, ਮੇਰੇ ਨਾਲ ਤੂੰ
ਜਿਵੇਂ ਤੂੰ ਕਾਵੇ ਉਵੈ ਮੈਂ ਕਰੂੰ
ਸੁਣ ਲੈ ਤੂੰ ਸੁਣ ਲੈ ਦੁਹਾਈ ਚੰਨ ਵੇ
ਮੇਰੇ ਨਾਲ ਮੇਰੇ ਨਾਲ ਨਿਭਾਈ ਚੰਨ ਵੇ
ਤੇਰੇ ਬਿਨ ਸਾਡਾ ਤੇ ਹਏ ਕੋਈ ਵੀ ਨਹੀਂ
ਲੱਗੀਆਂ ਦੀ ਸਾਂਝ ਨਿਭਾਈ ਚੰਨ ਵੇ
ਰੋਗ ਇਸ਼ਕ ਦਾ ਲੱਗਿਆ ਮੈਨੂੰ, ਆਵੇ ਨਾ ਸਮਝ ਚੁੰਨਾ
ਕੀ ਮੈਂ ਮੈਂ ਕਰਾਂਗੀ ਬਿਆਨ ਤੈਨੂੰ ਵੇ
ਤੇਰਾ ਹੀ ਨਾਮ ਬਸ ਬੁੱਲੀਆਂ ਤੇਰੇ ਦਾ ਸੋਣੇ
ਦੂਜਾ ਨਾਮ ਲੈਂਦੀ ਨਾ ਜੁਬਾਨ ਦਸਾਂ ਤੈਨੂੰ ਵੇ
ਹਾਂ ਤੇਰੇ ਲਈ ਮੰਗੀਆਂ ਇਹ ਖੈਰ ਦੁਆਵਾਂ
ਤੇਰੀ ਆਈ ਸੱਜਣਾ ਵੇ ਮੈਂ ਮਰ ਜਾਵਾਂ
ਜੁਗ ਜੁਗ ਜੀਵੇਂ ਡੋਲਣਿ ਮਾਹੀ
ਹੋਰ ਬਸ ਕੁਝ ਨਾ ਮੈਂ ਰੱਬ ਕੋਲੋਂ ਚਾਹਾਂ
ਦੂਰ ਹੋ ਜੇ ਜਹਾਨ ਸੰਗ ਪੀਆ ਜੇ ਰਹੂੰ
ਤੇਰੇ ਨਾਲ ਮੈਂ, ਮੇਰੇ ਨਾਲ ਤੂੰ
ਜਿਵੇਂ ਤੂੰ ਕਾਵੇ ਉਵੈ ਮੈਂ ਕਰੂੰ
ਤੇਰੇ ਨਾਲ ਮੈਂ, ਮੇਰੇ ਨਾਲ ਤੂੰ
ਜਿਵੇਂ ਤੂੰ ਕਾਵੇ ਉਵੈ ਮੈਂ ਕਰੂੰ
ਤੂੰ ਬੋਲੇ ਮੈਂ ਸੁਣਦੀ ਜਾਵਾਂ
ਖ਼ੁਆਬਾਂ ਨੂੰ ਬੁਣਦੀ ਜਾਵਾਂ
ਮੁੱਕੇ ਨਾ ਇਹ ਰਾਤ ਮਾਹੀ ਵੇ
ਤੇਰੇ ਤੋਂ ਵੱਧ ਕੇ ਡੋਲਾ ਤੇਰੀ ਕਸਮ ਵੇ ਮੈਨੂੰ
ਹੋਰ ਨਾ ਮੈਂ ਕਿਸੇ ਨਾਲ ਲਾਵਾਂ
ਸੁਣ ਲਏ ਵੇ ਕਹਿੰਦੀਆਂ ਨੇ ਤੈਨੂੰ ਕੀ ਹਵਾਵਾਂ
ਦੇਣ ਤੈਨੂੰ ਇਸ਼ਕ ਮੇਰੇ ਦੀ ਸਦਾਵਾਂ
ਗਲ ਨਾਲ ਲਾ ਲੈ ਮੈਨੂੰ ਕਮਲ਼ੀ ਨੂੰ
ਹੋਰ ਕਿਤੇ ਮੁਕ ਨਾ ਜਾ ਬਣਸਾਵਾਂ
ਤੇਰੀ ਬਾਂਹ ਵਿੱਚ ਮੈਂ ਦਮ ਆਖਰੀ ਭਰੂੰ
ਤੇਰੇ ਨਾਲ ਮੈਂ, ਮੇਰੇ