Manavgeet Gill Himachal Wali Скачать

Manavgeet Gill Himachal Wali

Manavgeet Gill

Himachal Wali

34 прослушивания
03:44
Все треки Manavgeet Gill Текст песни
Слушать
Скачать песню

Текст песни «Himachal Wali»

Manavgeet Gill

ਕਹਿੰਦੇ ਆ ਕੇ ਧੋਖਾ ਤਾ ਇੱਕ ਸਹਿਣਾ ਔਖਾ
ਥੋਡੇ ਬਾਈ ਨੇ ਚਾਰ ਚਾਰ ਸਹੇ ਆ,
ਹੌਲਾ ਕਰਨ ਲੱਗਿਆ ਦਿਲ,
ਹੱਡ ਬੀਤੀ ਸੁਣਾਉਣ ਲੱਗਿਆ ਗਿੱਲ
ਮਿਲਨੇ ਨੂੰ ਮੇਰਾ ਜਾਨੇ ਚਿੱਤ ਕਰਦਾ,
ਕਹਿੰਦੀ lunch time ਤੱਕ ਇੰਤਜ਼ਾਰ ਕਰ ਲੈ,
ਦੇਣੀ ਐ ਨੀ kiss ਤੇਰੀ ਗੋਰੀ ਗੱਲ੍ਹ ਤੇ
ਹਾਏ ਓ ਰੱਬਾ ਭੋਰਾ ਤੂੰ ਲਿਹਾਜ਼ ਕਰ ਲੈ
ਸਬਰ ਨਾ ਹੋਇਆ ਭੱਜ ਉਠਿਆ,
ਧੋਖੇ ਦੇਣੀਏ ਤੈ ਮਾਰ ਸੁੱਟਿਆ
ਗੈਰਾਂ ਦੀਆਂ ਬਾਹਾਂ ਵਿੱਚ ਵੇਖੀ ਲਿਪਟੀ,
ਜਦੋਂ ਵਾਰੀ ਵਿੱਚੋਂ ਰੂਮ ਵੱਲ ਝਾਤੀ ਮਾਰੀ,
ਹਿਮਾਚਲ ਵਾਲੀ ਮੱਤ ਮੇਰੀ ਮਾਰੀ,
ਹਿਮਾਚਲ ਵਾਲੀ ਹਾਏ ਉਏ ਤਿੱਖੀ ਵਾਲੀ
ਮੂੰਹ ਤੋ ਨਿਰੀ ਖੰਡ ,ਦਿਲ ਤੋਂ ਸੀ ਫ਼ੀਮ ਕਾਲੀ
ਹਿਮਾਚਲ ਵਾਲੀ ਹਾਏ ਉਏ ਤਿੱਖੀ ਵਾਲੀ
ਮੂੰਹ ਤੋ ਨਿਰੀ ਖੰਡ ,ਦਿਲ ਤੋਂ ਸੀ ਫ਼ੀਮ ਕਾਲੀ
ਹਿਮਾਚਲ ਵਾਲੀ ਹਾਏ ਉਏ ਤਿੱਖੀ ਵਾਲੀ
ਮੈ ਕਿਹਾ flat ਰਾਤੀ ਆਉ ਜੱਟ ਨੀ,
ਕਹਿੰਦੀ ਸਾਡੇ ਪੀ.ਜੀ ਆਉਣਾ ਮੁੰਡਿਆਂ ਦਾ ban ਵੇ
ਮੂਰੇ ਆਲੇ ਪਾਰਕ ਆਜੀਂ ਹਾਣਨੇ
ਕਹਿੰਦੀ ਦਸ ਵਜੇ ਤਾਲਾ ਮਾਰ ਦਿੰਦੀ ਡੈਨ ਵੇ
ਸੱਕ ਪਿਆ ਸੂ ਲੈਣ ਪੁੱਜਿਆ
ਦੇਖ ਸੱਟ ਲੱਗੀ ਸੀਨਾ ਸੁਜ਼ਿਆ
ਰਾਤ ਦੇ ਹਨ੍ਹੇਰਿਆਂ 'ਚ ਦਬੇ ਪੈਰ ਨੀ
ਪੌੜੀ ਰਾਹੀਂ ਜਦੋਂ ਟੈਂਪੂਆਂ ਦੀ ਸੈਨਾ ਚਾੜ੍ਹੀ
ਮੁੰਬਈ ਵਾਲੀ ਲੱਗੇ ਹੁਣ ਮਾੜੀ
ਮੁੰਬਈ ਵਾਲੀ ਹਾਏ ਉਏ ਤਿੱਖੀ ਵਾਲੀ
ਮੂੰਹ ਤੋ ਨਿਰੀ ਖੰਡ ,ਦਿਲ ਤੋਂ ਸੀ ਫ਼ੀਮ ਕਾਲੀ
ਬੰਬੇ ਸਹਿਰ ਵਾਲੀ ਹਾਏ ਉਏ ਤਿੱਖੀ ਵਾਲੀ
ਮੂੰਹ ਤੋ ਨਿਰੀ ਖੰਡ ,ਦਿਲ ਤੋਂ ਸੀ ਫ਼ੀਮ ਕਾਲੀ
ਬੰਬੇ ਸਹਿਰ ਵਾਲੀ ਹਾਏ ਉਏ ਤਿੱਖੀ ਵਾਲੀ
ਮੁੱਕ ਚੱਲੀ limit ਕਿਉ ਮੇਰੇ card ਦੀ
ਕਹਿੰਦੀ ਸ਼ੂਟ ਵੇਖ ਪਿੰਨ ਮੈਥੋਂ dial ਹੋ ਗਿਆ
(ਹੱਦ ਹੋਗੀ) ਅੱਜੇ ਤਾ ਦਾਵਾਇਆ ਸੀਗਾ ਮਹਿਰੋਲੀ ਤੋਂ
ਕਹਿੰਦੀ ਉਹ ਤਾ ਜੱਟਾ old style ਹੋ ਗਿਆ
A.T.M ਖਾਤੇ ਹੋਏ nil lਸੀ
ਲੱਖਾਂ ਵਿੱਚ ਸੋਪਿੰਗਾਂ ਦਾ bill ਸੀ
ਕਰਕੇ ਮਲੰਗ ਨੂੰ ਓ ਨੰਗ ਮਿੱਤਰੋ
ਨਵੇਂ ਰਾਂਝੇ ਦੀਆਂ ਜੇਬਾਂ ਵਿੱਚ ਹੱਥ ਪਾ ਗਈ
ਦਿੱਲੀ ਸ਼ਹਿਰ ਵਾਲੀ ਖਾ ਗਈ ਕਿੱਲੇ ਚਾਲੀ
ਦਿੱਲੀ ਸਹਿਰ ਵਾਲੀ ਹਾਏ ਉਏ ਤਿੱਖੀ ਵਾਲੀ
ਮੂੰਹ ਤੋ ਨਿਰੀ ਖੰਡ ,ਦਿਲ ਤੋਂ ਸੀ ਫ਼ੀਮ ਕਾਲੀ
ਦਿੱਲੀ ਸਹਿਰ ਵਾਲੀ ਹਾਏ ਉਏ ਤਿੱਖੀ ਵਾਲੀ
ਮੂੰਹ ਤੋ ਨਿਰੀ ਖੰਡ ,ਦਿਲ ਤੋਂ ਸੀ ਫ਼ੀਮ ਕਾਲੀ
ਦਿੱਲੀ ਸਹਿਰ ਵਾਲੀ ਹਾਏ ਉਏ ਤਿੱਖੀ ਵਾਲੀ
ਆਜਾ ਘਰੋਂ ਬਾਹਰ ਮੈਂ ਵੀ ਪਹੁੰਚ ਚਲਿਆ
ਕਹਿੰਦੀ ਮੈਂ ਤਾ ਨਾਨੀ ਘਰੇ ਆਈ ਹੋਈ ਆਂ
ਦੱਸ ਦੀ snap ਤੂੰ ਫ਼ਲਾਂਟੇ ਵੱਲ ਸੀ
ਕਹਿੰਦੀ ਓ ਤਾਂ ਜੱਟਾ ਕੱਲ੍ਹ ਦੀ ਹੀ ਪਾਈ ਹੋਈ ਆ
ਸਾਡੇ ਨਾਲ ਘੜ੍ਹ ਗਈ scheme ਸੀ ,
ਗਿੱਲ ਦੀ ਥਾਂ ਉਹਦੇ ਨਾਲ ਹਕੀਮ ਸੀ,
ਢੱਕ ਕੇ ਤੂੰ ਚਿਹਰਾ ਚੁੰਨੀ ਨਾਲ ਝੂਠੀ ਏ
ਹੌਲੀ ਦੇਣੇ Beamer ਦੀ window ਸੀ ਚੜਾ ਲਈ,
ਚੰਡੀਗੜ੍ਹ ਵਾਲੀ ਚੱਕਵੀਂ ਸੀ ਵਾਲ੍ਹੀ‌,
ਚੰਡੀਗੜ੍ਹ ਵਾਲੀ ਹਾਏ ਉਏ ਤਿੱਖੀ ਵਾਲੀ
ਮੂੰਹ ਤੋ ਨਿਰੀ ਖੰਡ ,ਦਿਲ ਤੋਂ ਸੀ ਫ਼ੀਮ ਕਾਲੀ
ਹਾਏ ਉਏ ਤਿੱਖੀ ਵਾਲੀ
ਮੂੰਹ ਤੋ ਨਿਰੀ ਖੰਡ ,ਦਿਲ ਤੋਂ ਸੀ ਫ਼ੀਮ ਕਾਲੀ
ਹਾਏ ਉਏ ਤਿੱਖੀ ਵਾਲੀ

На странице доступен трек Himachal Wali от Manavgeet Gill (03:44). Слушайте онлайн или загрузите в mp3 в один клик бесплатно на свое устройство — выше есть текст песни.

Другие песни Manavgeet Gill

Свежее на Muzfrog

Все новинки →