Nucleya Laung Gawacha Скачать

Nucleya Laung Gawacha

Nucleya

Laung Gawacha

107 прослушиваний
03:34
Все треки Nucleya Текст песни
Слушать
Скачать песню

Текст песни «Laung Gawacha»

Nucleya

ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂ ਨਾ ਆਂਈ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂ ਨਾ ਆਂਈ
ਚਿੱਰ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂ ਨਾ ਆਂਈ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂ ਨਾ ਆਂਈ
ਚਿੱਰ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ
ਮੇਰਾ ਲੌਂਗ ਗਵਾਚਾ
ਮੇਰਾ ਲੌਂਗ ਗਵਾਚਾ
ਮੇਰਾ ਲੌਂਗ ਗਵਾਚਾ
ਮੇਰਾ ਲੌਂਗ ਗਵਾਚਾ
ਓ ਓ ਓ
ਆ ਆ ਆ
ਓ ਓ ਓ
ਆ ਆ ਆ
ਦਿਲ ਦੇਆ ਭੈੜਿਆ ਅੱਖ ਮਾਰ ਮਾਰ ਜਾਨਾਂ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਦਿਲ ਦੇਆ ਭੈੜਿਆ ਅੱਖ ਮਾਰ ਮਾਰ ਜਾਨਾਂ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਮਿਲਣਾ ਤੇ ਮਿਲ ਨੀ ਤੇ ਰੂਸ ਜਾਂਗੀ ਸਦਾ ਲਈ
ਮਿਨਤਾਂ ਤੂੰ ਕਰਕੇ ਮਨਾਈ ਵੇ, ਮੇਰਾ ਲੌਂਗ ਗਵਾਚਾ
ਓਏ ਕਿੱਥੇ ਸਾਡੀ ਤੂੰਬੀ

На странице доступен трек Laung Gawacha от Nucleya (03:34). Слушайте онлайн или загрузите в mp3 в один клик бесплатно на свое устройство — выше есть текст песни.

Другие песни Nucleya

Свежее на Muzfrog

Все новинки →